Harman Mahi

Apply Now

Loan Originator


Personal:

Harman was born in Seattle and grew up in Lynnwood. In addition to his career, Harman enjoys being with friends and family, traveling to various countries, and experiencing different cultures, as well as being an avid learner. Prior to joining the Columbia Funding Mortgage team in April of 2021, Harman graduated from CWU with a degree in Finance and Supply Chain Management. From there he joined The Boeing Company and became a Supply Chain Specialist executing contracts for the delivery of parts for the US military.

ਹਰਮਨ ਮਾਹੀ ਸਿਆਟਲ ਸ਼ਹਿਰ ਦਾ ਜੰਮਪਲ ਹੈ. ਹਰਮਨ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਸਮਾਂ ਬਿਤਾਉਂਦਾ ਹੈ ਅਤੇ ਉਸਨੇ ਕਈ ਦੇਸ਼ ਘੁੰਮੇ ਹਨ. ਓਹੋ ਵੱਖਰੇ ਵੱਖਰੇ ਲੋਕਾਂ ਵਿਚ ਵਿਚਰਦਾ ਹੈ ਅਤੇ ਬਹੁਤ ਕੁਝ ਸਿੱਖਦਾ ਹੈ. ਕੋਲੰਬੀਆ ਫੰਡਿੰਗ ਮੋਰਟਗੇਜ ਵਿਚ ਆਉਣ ਤੋਂ ਪਹਿਲਾਂ ਹਰਮਨ ਨੇ ਸੇੰਟ੍ਰਲ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਫਾਇਨਾਂਸ ਅਤੇ ਚੇਨ ਮੈਨਜਮੈਂਟ ਦੀ ਡਿਗਰੀ ਕੀਤੀ. ਉਸਤੋਂ ਬਾਅਦ ਵਿਚ ਉਸਨੇ ਬੋਇੰਗ ਕੰਪਨੀ ਵਿਚ ਸੁੱਪਲਈ ਚੇਨ ਸਪੈਸ਼ਲਿਸਟ ਦੇ ਤੌਰ ਤੇ ਕੰਮ ਕੀਤਾ ਜਿਥੇ ਓਹੋ ਅਮਰੀਕਾ ਦੀ ਮਿਲਿਟ੍ਰੀ ਨੂੰ ਪਾਰਟ ਸਪਲਾਈ ਕਰਦਾ ਹੈ.

ਅਗਰ ਤੁਹਾਨੂੰ ਮੋਰਟਗੇਜ ਸੰਬੰਧੀ ਕੋਈ ਵੀ ਸੁਆਲ ਹੋਵੇ ਜਾ ਕੋਈ ਸਲਾਹ ਲੈਣੀ ਹੋਵੇ, ਤਾਂ ਤੁਸੀਂ ਉਹਨੂੰ 206-841-7300 ਤੇ ਫੋਨ ਕਰ ਸਕਦੇ ਹੋ. ਅਗਰ ਤੁਸੀਂ ਪਰੀ ਅੱਪਰੋਵਲ ਲੇਟਟਰ ਲੈਣਾ ਹੋਵੇ ਤਾਂ ਤੁਸੀਂ ਉਸਨੂੰ ਵੀਕਐਂਡ ਤੇ 206-841-7300 ਤੇ ਫੋਨ ਕਰ ਸਕਦੇ ਹੋ ਜਾ ਫਿਰ ਔਨਲਾਈਨ ਜਾ ਕੇ ਆਪਣੀ ਅਰਜੀ ਪਾ ਸਕਦੇ ਹੋ. ਤੁਸੀਂ ਬਿਨਾ ਕਿਸੇ ਝਿਝਕ ਦੇ ਉਸਨੂੰ ਕਦੀ ਵੀ ਕਾਲ ਕਰ ਸਕਦੇ ਹੋ.

How to Work With Harman:

During normal business hours call Harman at 206-841-7300 but if you need mortgage advice or a preapproval letter after normal business hours or on the weekend Harman can be reached on his cell phone at (206) 841-7300 . Or, submit an online application and Harman will be immediately notified and he will follow up with you. Please don’t hesitate to reach out to Harman outside of normal business hours.

Articles by Harman